ਤਪਦੇ ਕੜਾਹ ਵਿੱਚ ਹੱਥ ਪਾਣਾ

- (ਆਪਣੀ ਨਿਰਦੋਸ਼ਤਾ ਸਾਬਤ ਕਰਨ ਦਾ ਯਤਨ ਕਰਨਾ)

ਜਿਹੜੀ ਤੁਹਮਤ ਉਸ ਤੇ ਲੱਗ ਗਈ ਹੈ, ਇਹ ਲੱਥਣੀ ਅਸੰਭਵ ਹੈ, ਭਾਵੇਂ ਉਹ ਨਿਰਦੋਸ਼ ਹੀ ਹੋਵੇ ਤੇ ਇਸ ਦੇ ਸਬੂਤ ਲਈ ਤਪਦੇ ਕੜਾਹ ਵਿੱਚ ਹੱਥ ਪਾ ਦੇਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ