ਟਪਲਾ ਲੱਗ ਜਾਣਾ

- (ਗ਼ਲਤੀ ਲੱਗ ਜਾਣੀ)

ਸਾਮੀ ਨੇ ਸ਼ਾਹ ਨੂੰ ਕਿਹਾ- ਵਾਹਿਗੁਰੂ ਜਾਣਦਾ ਏ; ਮੈਂ ਬੜਾ ਸਿੱਧਾ ਈ । ਐਵੇਂ ਟਪਲਾ ਲੱਗ ਜਾਏ ਤੇ ਪਤਾ ਨਹੀਂ ਲੱਗਦਾ। ਧਰਮ ਨਾਲ ਸਭ ਗੱਲ ਤੇਰੇ ਤੇ ਛੱਡ ਦਿੱਤੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ