ਟਪੂੰ ਟਪੂੰ ਕਰਨਾ

- (ਰੌਲਾ ਪਾਉਣਾ, ਹੱਕ ਜਤਾਉਣਾ, ਫੜ੍ਹਾਂ ਮਾਰਨੀਆਂ)

ਭਗਵਾਨ ਸਿੰਘ ਦੀ ਕਹਾਣੀ ਅਸਾਂ ਇੱਕ ਹੋਰ ਦੇ ਨਾਂ ਥੱਲੇ ਛਾਪ ਦਿੱਤੀ ਹੈ। ਜਦੋਂ ਆਇਆ ਕਹਿ ਦਿਆਂਗੇ ਕਿ ਲੇਖਕ ਦਾ ਨਾਂ ਗਲਤੀ ਨਾਲ ਛਪ ਗਿਆ। ਜੇ ਬਹੁਤਾ ਹੀ ਟਪੂੰ ਟਪੂੰ ਕਰੂ ਤਾਂ ਅਸਲ ਸਾੜ ਸੁੱਟਾਂਗੇ। ਇਹ ਤਾਂ ਗੱਲ ਈ ਕੁਝ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ