ਤਰੱਟੀ ਚੌੜ ਕਰਨੀ

- (ਕੰਮ ਵਿਗਾੜ ਦੇਣਾ, ਤਬਾਹ ਕਰ ਦੇਣਾ)

ਸਾਰੀ ਤਰੱਟੀ ਚੌੜ ਤੇ ਤੂੰ ਹੀ ਕੀਤੀ ਹੈ ! ਜੇ ਤੂੰ ਨਾ ਆਉਂਦਾ ਤਾਂ ਕੰਮ ਚੰਗਾ ਭਲਾ ਬਣਿਆ ਪਿਆ ਸੀ। ਤੇਰੀ ਆਪ ਹੁਦਰੀ ਗੱਲ ਨੇ ਕੰਮ ਵਿਗਾੜ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ