ਤੜਿੰਗ ਹੋ ਜਾਣਾ

- (ਰੁੱਸ ਜਾਣਾ, ਆਕੜ ਬਹਿਣਾ)

ਜਦੋਂ ਅਫਸਰ ਉਸਨੂੰ ਕਿਸੇ ਬੇਈਮਾਨੀ ਲਈ ਕਹੇ ਤਾਂ ਉਹ ਤੜਿੰਗ ਹੋ ਜਾਂਦਾ ਹੈ ਤੇ ਗੱਲ ਨਹੀਂ ਮੰਨਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ