ਟਰਕਾ ਸਕਣਾ

- (ਗੱਪਾਂ ਨਾਲ ਟਾਲ ਦੇਣਾ)

ਅਚਲਾ ਬ੍ਰਹਮੂ ਸਮਾਜੀ ਹੋਣ ਕਰਕੇ ਹਿੰਦੂ ਰਾਮ ਚਰਨ ਬਾਬੂ ਨੂੰ ਰੋਟੀ ਨਹੀਂ ਸੀ ਪਕਾ ਕੇ ਖੁਆਣਾ ਚਾਹੁੰਦੀ। ਉਹ ਹਾਲੀ ਕੁਝ ਜੁਆਬ ਹੀ ਦੇਣਾ ਚਾਹੁੰਦੀ ਸੀ ਕਿ ਉਸ ਨੇ ਕਹਿ ਦਿੱਤਾ, 'ਅੱਜ ਤੈਨੂੰ ਰਸੋਈ ਬਣਾ ਕੇ ਖੁਵਾਣੀ ਹੀ ਪਵੇਗੀ। ਏਸ ਬੁੱਢੇ ਤਾਏ ਨੂੰ ਤੂੰ ਅੱਜ ਟਰਕਾ ਨਹੀਂ ਸਕਦੀ, ਪੁੱਤਰੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ