ਤਰਲੋ ਮੱਛੀ ਹੋਣਾ

- (ਬਹੁਤ ਹੀ ਕਾਹਲਾ ਪੈਣਾ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ)

ਪੂਰਨ ਚੰਦ ਦੀ ਹਾਲਤ ਧਰਮ ਚੰਦ ਤੋਂ ਗੁੱਝੀ ਨਾ ਰਹੀ । ਉਹ ਆਪਣੇ ਸਹੁਰੇ ਦੀ ਸ਼ਾਨ ਸ਼ੌਕਤ ਨੂੰ ਅਪਨਾਉਣ ਲਈ ਕਾਹਲਾ ਹੀ ਨਹੀਂ, ਤਰਲੋ ਮੱਛੀ ਹੋ ਰਿਹਾ ਹੈ, ਇਸ ਗੱਲ ਨੂੰ ਵੀ ਧਰਮ ਚੰਦ ਭਾਂਪ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ