ਟੱਸ ਤੋਂ ਮੱਸ ਨਾ ਹੋਣਾ

- (ਆਪਣੀ ਗੱਲ ਤੋਂ ਰੱਤਾ ਵੀ ਪਾਸੇ ਨਾ ਹੋਣਾ)

ਸ਼ਾਮ ਦੇ ਦੋਸਤ ਨੇ ਉਸਨੂੰ ਘੁੰਮਣ ਜਾਣ ਲਈ ਕਿੰਨਾ ਸਮਝਾਇਆ ਪਰ ਉਹ ਆਪਣੇ ਫ਼ੈਸਲੇ ਤੋਂ ਟੱਸ ਤੋਂ ਮੱਸ ਨਾ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ