ਤਸਵੀਰ ਖਿੱਚਣੀ

- (ਅਸਲੀਅਤ ਹੂ-ਬ-ਹੂ ਅੱਖਾਂ ਸਾਹਮਣੇ ਲੈ ਆਉਣੀ)

ਹੱਦ ਕਰ ਦਿੱਤੀ ਜੇ ਸਰਦਾਰ ਜੀ, ਅਜੋੜ ਵਿਆਹ ਦੀ ਤਸਵੀਰ ਤਾਂ ਤੁਸਾਂ ਸੱਚ ਮੁੱਚ ਰੁਆ ਦੇਣ ਵਾਲੀ ਖਿੱਚੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ