ਤਤਾਰੀ ਬੰਨ੍ਹ ਜਾਣਾ

- (ਤਿਲਕ ਕੇ ਦੌੜ ਜਾਣਾ)

ਉਹ ਗੱਲਾਂ ਗੱਲਾਂ ਵਿੱਚ ਹੀ ਆਪ ਤੋਂ ਤਤਾਰੀ ਬੰਨ੍ਹ ਗਿਆ ਤੇ ਸਾਨੂੰ ਉੱਥੇ ਫਸਾ ਗਿਆ। ਮਾਝੀ ਖ਼ਲਾਸੀ ਚਾਰ ਘੰਟਿਆਂ ਮਗਰੋਂ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ