ਤੱਤ ਭੜੱਤੀ

- (ਭੈੜੇ ਸੁਭਾਵ ਵਾਲੀ, ਸੜੇ ਮੱਥੇ ਵਾਲੀ)

"ਸਰਲੋ, ਨੀ ਸਰਲੋ ! ਤੱਤ ਭੜੱਤੀਏ, ਪੋਤੜੇ ਧੋਨੀ ਏਂ ਕਿ ਸਮਾਧੀ ਲਾਈ ਬੈਠੀ ਏਂ ? ਔਤਰਿਆਂ ਦੀਏ, ਕਿਉਂ ਤੂੰ ਹੱਡ ਹਰਾਮ ਹੁੰਦੀ ਜਾਨੀ ਏਂ ਦਿਨੋ ਦਿਨ ?”

ਸ਼ੇਅਰ ਕਰੋ

📝 ਸੋਧ ਲਈ ਭੇਜੋ