ਤੱਤਾ ਹੋ ਪੈਣਾ

- (ਜੋਸ਼ ਵਿੱਚ ਆਣਾ, ਉੱਚਾ ਬੋਲਣਾ ਤੇ ਕਾਹਲੀਆਂ ਹਰਕਤਾਂ ਕਰਨੀਆਂ)

ਰਵੇਲ ਨੇ ਜੁੰਮੇ ਨੂੰ ਚੀਰ ਪੜਾਂ ਤੇ ਰਹਿਣ ਵਾਲੀ ਚੁੜੇਲ ਦੀ ਕਹਾਣੀ ਸੁਣਾਈ। ਕਹਾਣੀ ਸੁਣਕੇ ਜੁੰਮੇ ਨੇ ਕਿਹਾ, 'ਰਵੇਲਿਆ, ਯਾਰਾ ਅੱਜ ਤੇ ਚੀਰ ਪੜਾ ਤੇ ਜਾਸਾਂ ਹੀ ਜਾਸਾਂ ।" ਅਖੀਰ ਉਹ ਪੱਕੇ ਇਰਾਦੇ ਨਾਲ ਉੱਠ ਖੜੋਤਾ। “ਉਏ ਬਹਿ ਕੇ ਗੱਲ ਤੇ ਕਰ ਲੈ ਨਾਵੂ-ਸ਼ਾਰੇ ਨਿਆ ਪੁੱਤਰਾ, ਉਂਜ ਹੀ ਤੱਤਾ ਹੋਇਆ ਪਿਆ ਏ।"

ਸ਼ੇਅਰ ਕਰੋ

📝 ਸੋਧ ਲਈ ਭੇਜੋ