ਟੱਟੀ ਉਹਲੇ ਸ਼ਿਕਾਰ ਖੇਡਣਾ

- (ਆਪਣਾ ਮਨੋਰਥ ਪੂਰਾ ਕਰਨ ਲਈ ਲੁਕ ਕੇ ਕੋਈ ਕੰਮ ਕਰਨਾ)

ਤੁਸੀਂ ਟੱਟੀ ਉਹਲਿਓਂ ਸ਼ਿਕਾਰ ਖੇਡਣ ਲੱਗੇ ਹੋਏ ਹੋ । ਕਦੇ ਸਾਹਮਣੇ ਮੈਦਾਨ ਵਿੱਚ ਛਾਤੀ ਤੇ ਹੱਥ ਮਾਰ ਕੇ ਤੁਸਾਂ ਕੋਈ ਗੱਲ ਨਹੀਂ ਕੀਤੀ ਤੇ ਅਸੀਂ ਜੋ ਕੁਝ ਕਰਦੇ ਹਾਂ ਗੱਜ ਵੱਜ ਕੇ ਕਰਦੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ