ਤੱਤੀ ਫੂਕ ਨਾ ਸਹਾਰੀ ਹੋਣਾ

- (ਰਤਾ ਜਿੰਨੀ ਬਿਪਤਾ ਸਹਾਰਨ ਦਾ ਅਵਸਰ ਨਾ ਮਿਲਣਾ)

ਉਸ ਦੀ ਕੋਮਲ ਜਿਹੀ ਦਿਲੜੀ—ਜਿਸ ਨੇ ਕਦੇ ਅੱਜ ਤੱਕ ਤੱਤੀ ਫੂਕ ਨਹੀਂ ਸੀ ਸਹਾਰੀ, ਆਪਣੇ ਪਿਆਰੇ ਪਿਤਾ ਦਾ ਇਹ ਡਰਾਉਣਾ ਭਵਿਸ਼ ਸੁਣ ਕੇ ਕੰਬ ਉਠੀ—ਸਹਿਮ ਉਠੀ-ਪਾਣੀ 'ਚੋਂ ਕੱਢ ਵਗਾਹੀ ਮੱਛੀ ਵਾਂਗ ਪੇਚ ਤਾਬ ਖਾਣ ਲੱਗੀ ।
 

ਸ਼ੇਅਰ ਕਰੋ

📝 ਸੋਧ ਲਈ ਭੇਜੋ