ਤੱਤੀ ਵਾ ਨਾ ਲੱਗਣ ਦੇਣੀ

- (ਜ਼ਰਾ ਦੁਖ ਕਲੇਸ਼ ਨਾ ਹੋਣ ਦੇਣਾ)

ਘਬਰਾਉਣ ਦੀ ਕੋਈ ਲੋੜ ਨਹੀਂ, ਤੁਸੀਂ ਰੁਪਯਾ ਤਾਰ ਦਿਉ। ਤਿੰਨ ਦੇ ਥਾਂ ਛੀ ਹਜ਼ਾਰ ਦੇ ਦਿਉ। ਛੀ ਨਾਂ ਮੰਨੇ ਤਾਂ ਦਸ ਦੇ ਦਿਉ, ਪਰ ਐਹੋ ਜਿਹੇ ਮਿੱਤਰ ਨੂੰ ਤੱਤੀ ਵਾ ਨਾ ਲੱਗਣ ਦਿਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ