ਤੌਣੀ ਤਾਈ ਰੱਖਣਾ

- (ਦੁੱਖਾਂ ਦੀ ਅੱਗ ਬਾਲੀ ਰੱਖਣੀ)

ਨਿਹਾਲੋ ਦਾ ਦਿਲ ਇਸ ਕੂੜੀ ਉਜ ਤੋਂ ਵਿਲਕ ਉੱਠਿਆ ਤੇ ਉਹ ਗਲ ਗਲ ਤੋੜੀ ਦੁੱਖੀ ਹੋ ਕੇ ਬੋਲੀ— ''ਨਾ ਐਵੇਂ ਸੜਿਆਂ ਦੇ ਖਰੀਂਢ ਛਿੱਲਿਆ ਕਰ, ਚੇਤੂ ਦਾ ਭਾਈਆ । ਰੱਬ ਦਾ ਭਉ ਕਰ ਕੁਝ । ਕਿਉਂ ਹਰ ਵੇਲੇ ਤੌਣੀ ਤਾਈ ਰੱਖਨਾ ਏਂ ਮੇਰੇ ਜੋਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ