ਤੌਰ ਬਦਲ ਜਾਣੇ

- (ਹੋਰ ਦਾ ਹੋਰ ਰਵੱਈਆ ਹੋ ਜਾਣਾ)

ਖੁਦ ਪ੍ਰਭਾ ਦੇਵੀ ਜੀ ਦੇ ਇਹ ਲਫ਼ਜ਼ ਨੇ ਕਿ ਜਿਸ ਦਿਨ ਤੋਂ ਮਾਸਟਰ ਮਦਨ ਨੇ ਕੁੜੀ ਨੂੰ ਪੜ੍ਹਾਣਾ ਸ਼ੁਰੂ ਕੀਤਾ ਹੈ, ਉਰਵਸ਼ੀ ਦੇ ਤੌਰ ਹੀ ਬਦਲ ਗਏ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ