ਤੀਲੀ ਲਾ ਦੇਣੀ

- (ਸਾੜ ਦੇਣਾ, ਉੱਕਾ ਮੁਕਾ ਦੇਣਾ)

ਗਲੋਂ ਗੁਲਾਮੀ ਤੇ ਲਹਿ ਚੁੱਕੀ ਹੈ, ਪੁਰਾਣੇ ਪਿੰਜਰ ਨੂੰ ਲਾ ਦੇ ਤੀਲੀ । ਨਵੀਂ ਬਲਾ ਕੁਈ ਗਲ ਨ ਪਾਵੀਂ, ਸੰਭਲ ਸੰਭਲ ਕੇ ਕਦਮ ਅਗਾਂਹ ਧਰ ।

ਸ਼ੇਅਰ ਕਰੋ

📝 ਸੋਧ ਲਈ ਭੇਜੋ