ਤੀਲੀ ਲਾਉਣੀ

- (ਸ਼ਰਾਰਤ ਨਾਲ ਲੜਾਈ ਕਰਾ ਦੇਣੀ)

ਤੀਲੀ ਤੇ ਤੂੰਹੇ ਲਾਈ ਹੈ । ਜੇ ਤੂੰ ਗੱਲ ਸੁਣ ਕੇ ਉਹਨੂੰ ਨਾ ਜਾ ਕੇ ਦਸਦੀ ਤਾਂ ਉਸਨੂੰ ਸੁਪਨਾ ਆਉਣਾ ਸੀ ਕਿ ਮੈਂ ਹੀ ਉਸਦਾ ਕੰਮ ਖਰਾਬ ਕੀਤਾ ਹੈ । ਪਰ ਤੂੰ ਜੇ ਦਸ ਦਿੱਤਾ ਤਾਂ ਲੜਨਾ ਤਾਂ ਉਸ ਆਪੇ ਹੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ