ਤੀਰ ਛੱਡਣਾ

- (ਚੁਭਵੀਂ ਗੱਲ ਆਖਣੀ)

ਲਾਲਾ ਵੀਰ ਭਾਨ ਨੇ ਅਮਰ ਨਾਥ ਵੱਲ ਮਖੌਲ ਦਾ ਤੀਰ ਛੱਡਿਆ। ਸ਼ਾਇਦ ਏਸੇ ਕਰਕੇ ਰਾਇ ਸਾਹਿਬ ਅੱਜ ਮੂੰਹ ਵਿੱਚ ਦਹੀਂ ਜਮਾਈ ਬੈਠੇ ਨੇ। ਮੈਂ ਕਿਹਾ ਗੱਲ ਕੀਹ ਏ, ਅੱਜ ਏਧਰੋਂ ਆਵਾਜ਼ ਨਹੀਂ ਆਉਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ