ਤੀਰ ਹੋ ਜਾਣਾ

- (ਤੇਜ਼ ਦੌੜ ਜਾਣਾ, ਨੱਸ ਜਾਣਾ)

ਉਸ ਨੇ ਅੱਖ ਬਚਾ ਕੇ ਮੇਰੀ ਕਿਤਾਬ ਚੁੱਕ ਲਈ ਤੇ ਤੀਰ ਹੋ ਗਿਆ। ਮੁੜ ਕੇ ਉਹ ਸਾਡੇ ਹੱਥ ਨਹੀਂ ਆ ਸਕਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ