ਤੀਰ ਕਾਰੀ ਪੈਣਾ

- (ਤੀਰ ਨਿਸ਼ਾਨੇ ਤੇ ਬੈਠਣਾ, ਸਫਲਤਾ ਹੋਣੀ)

ਬੁੱਢੀ ਫਾਫਾਂ ਨੇ ਕੁੜੀ ਨੂੰ ਭਰਮਾ ਲਿਆ, ਉਸ ਦੀ ਅੱਖ ਲਿਸ਼ਕੀ। ਉਸ ਸਮਝਿਆ ਮੇਰਾ ਤੀਰ ਕਾਰੀ ਪਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ