ਤੀਰ ਕਮਾਨੋਂ ਨਿਕਲਣਾ

- (ਮਾਮਲਾ ਹੱਥੋਂ ਨਿਕਲ ਜਾਣਾ)

ਉਸ ਤੋਂ ਇਹ ਗਲਤੀ ਹੋ ਚੁੱਕੀ ਸੀ ਤੇ ਪਰਗਟ ਸੀ ਕਿ ਉਸ ਨੂੰ ਨੌਕਰੀ ਤੋਂ ਜਵਾਬ ਮਿਲ ਜਾਏਗਾ। ਆਪਣੇ ਬਚਾਉ ਲਈ ਉਸ ਨੇ ਬਥੇਰੀ ਅਕਲ ਦੁੜਾਈ, ਪਰ ਤੀਰ ਕਮਾਨੋਂ ਨਿਕਲ ਚੁਕਾ ਸੀ, ਵਾਪਸ ਨਹੀਂ ਸੀ ਆ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ