ਤੀਰ ਕਮਾਨੋਂ ਨਿਕਲਣਾ

- ਗੱਲ ਮੂੰਹੋਂ ਨਿਕਲ ਜਾਣੀ

ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਇਕ ਵਾਰੀ ਤੀਰ ਕਮਾਨੋਂ ਨਿਕਲਿਆ ਮੁੜ ਨਹੀਂ ਆਉਂਦਾ ।

ਸ਼ੇਅਰ ਕਰੋ