ਤੀਰ ਨਿਸ਼ਾਨੇ ਬੈਠਣਾ

- (ਪੂਰੀ ਸਫ਼ਲਤਾ ਨਾਲ ਫੱਬ ਜਾਣਾ)

ਲਾਇਆ ਤੇ ਉਸ ਨੇ ਅਟਕਲ-ਪੱਚੂ ਹੀ ਸੀ ਪਰ ਤੀਰ ਨਿਸ਼ਾਨੇ ਬੈਠ ਗਿਆ। ਉਸੇ ਸਾਹਬ ਦੀ ਮਿਹਰ-ਬਾਨੀ ਨਾਲ ਉਹ ਇਸ ਥਾਂ ਤੀਕ ਹੁਣ ਪਹੁੰਚ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ