ਤੀਰ ਵਾਂਗ ਤਣ ਜਾਣਾ

- (ਆਕੜ ਵਿੱਚ ਆ ਜਾਣਾ)

ਹਕੂਮਤ ਤੇ ਗੁਲਾਮੀ ਦੁਹਾਂ ਵਿੱਚ ਉਹ ਮਾਹਰ ਹੈ । ਆਪ ਤੋਂ ਵੱਡੇ ਰੁਤਬੇ ਵਾਲੇ ਨੂੰ ਵੇਖਦਿਆਂ ਹੀ ਉਹ ਕਮਾਨ ਵਾਂਗ ਝੁਕ ਜਾਂਦਾ ਹੈ, ਪਰ ਛੋਟੇ ਨੂੰ ਵੇਖ ਕੇ ਤੀਰ ਵਾਂਗ ਤਣ ਜਾਣਾ ਵੀ ਉਸ ਦੀ ਆਦਤ ਵਿਚ ਸ਼ਾਮਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ