ਟੀਸ ਵੱਜਣੀ

- (ਚੋਭ ਪੈਣੀ, ਸਦਮਾ ਲੱਗਣਾ)

ਅੱਜ ਹੋਲੀ ਸੀ, ਪਰ ਪਿੰਡ ਵਿੱਚ ਕਿਸੇ ਨੂੰ ਖ਼ਬਰ ਤੱਕ ਨਹੀਂ ਸੀ। ਹਰ ਛੋਟੇ ਵੱਡੇ ਦੀ ਜ਼ਬਾਨ ਉੱਤੇ ਫ਼ਸਾਦਾਂ ਦਾ ਹੀ ਕਿੱਸਾ ਸੀ, ਬਾਕੀ ਸਭ ਕੁਝ ਜਿਵੇਂ ਸਦਾ ਲਈ ਖ਼ਤਮ ਹੀ ਹੋ ਚੁੱਕਾ ਸੀ। ਪਿਛਲੇ ਸਾਲ ਦੀ ਚਹਿਲ ਪਹਿਲ ਦਾ ਟਾਕਰਾ ਜਦ ਬੂਟੇ ਸ਼ਾਹ ਨੇ ਅੱਜ ਦੇ ਦਿਨ ਨਾਲ ਕੀਤਾ, ਤਾਂ ਉਸ ਦੇ ਦਿਲ ਨੂੰ ਟੀਸ ਜਿਹੀ ਵੱਜੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ