ਤੇਲ ਦੀ ਕੜਾਹੀ ਵਿੱਚ ਪੈਣਾ

- (ਬੜਾ ਦੁਖੀ ਹੋਣਾ)

ਪੁੱਤਰ ਦੀ ਮੌਤ ਨੇ ਮੈਨੂੰ ਜੀਂਦਿਆਂ ਜੀ ਤੇਲ ਦੀ ਕੜਾਹੀ ਵਿੱਚ ਪਾ ਦਿੱਤਾ ਹੈ। ਮੇਰੇ ਪਾਸੋਂ ਮਰਿਆ ਵੀ ਨਹੀਂ ਜਾਂਦਾ ਤੇ ਦੁਖ ਵੀ ਨਹੀਂ ਸਹਾਰਿਆ ਜਾਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ