ਤੇਲ ਨਿਕਲਣਾ

- (ਗਰਮੀ ਲੱਗ ਕੇ ਬਹੁਤ ਮੁੜ੍ਹਕਾ ਆਉਣਾ)

ਤੁਸੀਂ ਕਹਿੰਦੇ ਹੋ ਗਰਮੀ ਹੀ ਕੋਈ ਨਹੀਂ ਪਰ ਮੇਰਾ ਤੇਲ ਨਿਕਲ ਰਿਹਾ ਹੈ। ਸਾਰੇ ਕੱਪੜੇ ਪਸੀਨੇ ਨਾਲ ਭਿੱਜੇ ਹੋਏ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ