ਤੇਰਾਂ ਤਾਲੀ ਹੋਣਾ

- ਬਹੁਤ ਚਲਾਕ ਹੋਣਾ

ਸੱਸ ਨੇ ਆਪਣੀ ਨੂੰਹ ਨਾਲ ਲੜਦਿਆਂ ਹੋਇਆਂ ਕਿਹਾ, ''ਤੇਰਾਂ ਤਾਲੀ, ਮੇਰੇ ਨਾਲ ਚਲਾਕੀਆਂ ਕਰਦੀ ਹੈ ।

ਸ਼ੇਅਰ ਕਰੋ