ਠਾਣੇ ਠਾਣੇ ਮੀਰ ਹੋ ਬੈਠਣਾ

- (ਘਰ ਘਰ ਆਕੀ ਹੋ ਬਹਿਣਾ)

ਜਦੋਂ ਸਰਕਾਰ ਨੂੰ ਬਿਪਤਾ ਪੈਂਦੀ ਹੈ ਤਾਂ ਹਰ ਪਾਸੇ ਬਦਅਮਨੀ ਹੋ ਜਾਂਦੀ ਹੈ ਤੇ ਠਾਣੇ ਠਾਣੇ ਮੀਰ ਹੋ ਬੈਠਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ