ਥਾਪੀ ਦੇਣਾ

- (ਹੌਂਸਲਾ ਦੇਣਾ)

ਆਪਣੀ ਜਾਨ ਦੀ ਬਾਜ਼ੀ ਲਾ ਕੇ ਬੱਚੀ ਦੀ ਜਾਨ ਬਚਾਉਣ 'ਤੇ ਲੋਕਾਂ ਨੇ ਪਵਨ ਨੂੰ ਖ਼ੂਬ ਥਾਪੀ ਦਿੱਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ