ਠਾਰ ਭੰਨਣਾ

- (ਜ਼ਰਾ ਜਿੰਨੀ ਗਰਮੀ ਹੋਣੀ, ਆਮ ਕਰ ਕੇ ਪਾਣੀ ਨੂੰ ਕੋਸਾ ਕਰਨਾ)

ਨਹਾਣ ਤੋਂ ਮਗਰੋਂ ਠਾਰ ਭੰਨਣ ਲਈ ਉਹ ਜ਼ੋਰ ਜ਼ੋਰ ਨਾਲ ਪਿੰਡਾ ਮਲਣ ਲੱਗੀ। ਉਹਦੀਆਂ ਤਲੀਆਂ ਉਹਦੇ ਪਿੰਡੇ ਦੇ ਨਵੇਂ ਰੇਸ਼ਮ ਤੋਂ ਤਿਲ੍ਹਕ ਤਿਲ੍ਹਕ ਪੈਂਦੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ