ਠਾਰ ਦੇਣਾ

- (ਕਰੜਾ ਬੋਲ ਕੇ ਵਰਜ ਦੇਣਾ)

ਬਚਨੋ ਆਪਣੀ ਕਿਸੇ ਵੀ ਉਸਤਾਦੀ ਵਿੱਚ ਸਫਲ ਨਾ ਹੋ ਸਕੀ । ਅਤੇ ਰੂਪ ਤੋਂ ਪ੍ਰਸੰਨੀ ਨੂੰ ਪਾੜ ਨਾ ਸਕੀ । ਬਿਸ਼ਨੋ ਆਪਣੀ ਭਤੀਜੀ ਦਾ ਹਰ ਤਰ੍ਹਾਂ ਖ਼ਿਆਲ ਰੱਖਦੀ ਸੀ । ਉਸਨੇ ਇੱਕੋ ਵਾਰ ਬਚਨੋ ਨੂੰ ਖਰੀਆਂ ਖਰੀਆਂ ਸੁਣਾ ਕੇ ਠਾਰ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ