ਠਾਠ ਬੰਨ੍ਹਣਾ

- (ਰੌਣਕ ਲਾਣੀ ਵਿਸ਼ੇਸ਼ ਕਰ ਕੇ ਨਾਚ, ਰਾਗ ਆਦਿ ਨਾਲ)

ਸੱਚੀ ਮੁੱਚੀ ਬੱਦਲਾਂ ਵੀ ਤੇ ਕਿਹਾ ਠਾਠ ਬੰਨ੍ਹਿਆ ਹੋਇਆ ਏ, ਵੇਖੋ ! ਕਿਵੇਂ ਅਸਮਾਨ ਵਿੱਚ ਰੁਲਕਦੇ ਜਾਂਦੇ ਨੇ, ਜਿਵੇਂ ਕੋਈ ਦਰਯਾ ਠਾਠਾਂ ਮਾਰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ