ਥਾਂਇ ਪੈਣੀ

- (ਮਿਹਨਤ ਸਫ਼ਲ ਹੋ ਜਾਣੀ)

ਵਿਚਾਰੇ ਮੁੰਡੇ ਨੇ ਦਿਨ ਰਾਤ ਮਿਹਨਤ ਕੀਤੀ ਹੈ। ਵਾਹਿਗੁਰੂ ਨੇ ਉਸ ਦੀ ਘਾਲ ਥਾਂਇ ਪਾਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ