ਥਈਆ ਥਈਆ ਕਰਨਾ

- (ਨੱਚਦੇ ਟੱਪਦੇ ਫਿਰਨਾ)

ਉਹ ਸਾਰਾ ਦਿਨ ਇਧਰ ਉਧਰ ਥਈਆ ਥਈਆ ਕਰਦਾ ਫਿਰਦਾ ਹੈ। ਪੁਸਤਕ ਲੈ ਕੇ ਪੜ੍ਹਨਾ ਉਸ ਨੂੰ ਹਰਾਮ ਹੈ। ਪਤਾ ਨਹੀਂ ਉਹ ਕਿਵੇਂ ਪਾਸ ਹੋਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ