ਥੰਮ ਬਣ ਜਾਣਾ

- (ਅਡੋਲ ਖੜੋ ਜਾਣਾ)

ਜਿਮੀਂਦਾਰ ਦੀ ਇੱਕ ਹਵੇਲੀ ਦੀ ਛੱਤ ਪੁੱਟੀ ਜਾ ਰਹੀ ਸੀ ਬਹਾਦਰ ਦਾ ਜਿੰਮਾ ਇਕ ਥੰਮ ਨੂੰ ਠੱਲ੍ਹ ਕੇ ਰੱਖਣਾ ਸੀ। ਬਹਾਦਰ ਅੰਨ੍ਹੇ ਵਾਹ ਜੱਫਾ ਮਾਰੀ ਥੰਮ ਨਾਲ ਥੰਮ ਬਣਿਆ ਖੜੋਤਾ ਰਿਹਾ, ਅਖੀਰ ਉਹ ਛੱਤ ਹੇਠ ਆ ਕੇ 'ਅਣਿਆਈ ਮੌਤ ਮਰ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ