ਥੰਮੀ ਖਿੱਚਣਾ

- (ਸਹਾਰਾ, ਆਸਰਾ ਹਟਾ ਦੇਣਾ)

ਮੇਰੀ ਜਾਇਦਾਦ ਗਈ ਤੇ ਮੇਰੀ ਜਾਨ ਪਹਿਲੋਂ ਗਈ ! ਤਰਲਿਆਂ ਨਾਲ ਦਮੜੀ ਦਮੜੀ ਜੋੜੀ ਸੀ। ਮਹਾਰਾਜ, ਤੁਸਾਂ ਕੋਠੇ ਹੇਠੋਂ ਥੰਮੀ ਖਿੱਚ ਲਈ ਤਾਂ ਕੋਠਾ ਕਿੱਥੋਂ ਰਹਿਣਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ