ਥਾਂ ਲੈ ਲੈਣੀ

- (ਕਿਸੇ ਦੀ ਮੌਤ ਹੋਣ ਤੇ ਕਿਸੇ ਦੂਜੇ ਨੇ ਆ ਕੇ ਉਹੀ ਪਹਿਲੇ ਵਰਗਾ ਸੁਖ ਦੇ ਸਕਣਾ)

ਬੇਸ਼ਕ ਤੂੰ ਮੇਰੀ ਆਪੇ ਦੀ ਥਾਂ ਲੈ ਲਈ, ਤੂੰ ਮੈਨੂੰ ਉਸ ਨਾਲੋਂ ਘੱਟ ਪਿਆਰ ਨਹੀਂ ਦਿੱਤਾ -ਤੂੰ ਹੀ ਮੈਨੂੰ ਅੱਜ ਤੱਕ ਜ਼ਿੰਦਾ ਰੱਖ ਸਕੀ ਹੈਂ ਪਰ-ਮੇਰੀ ਮੌਤ ਦਾ ਸਬੱਬ ਵੀ ਤੂੰ ਹੀ ਹੋਵੇਂਗੀ !

ਸ਼ੇਅਰ ਕਰੋ

📝 ਸੋਧ ਲਈ ਭੇਜੋ