ਥਾਂ ਮਾਰਨਾ

- (ਉੱਥੇ ਦਾ ਉੱਥੇ ਹੀ ਮਾਰ ਦੇਣਾ, ਹੀਲ ਦਲੀਲ ਨਾ ਕਰਨਾ)

ਜੇ ਤੂੰ ਜ਼ਰਾ ਵੀ ਉੱਚੀ ਨੀਵੀਂ ਕੀਤੀ ਤਾਂ ਮੈਂ ਤੈਨੂੰ ਥਾਂ ਮਾਰ ਦੇਵਾਂਗਾ । ਚੁਪ ਕਰ ਕੇ ਜੋ ਕੁਝ ਤੇਰੇ ਪਾਸ ਹੈ, ਮੇਰੇ ਹਵਾਲੇ ਕਰ ਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ