ਥੱਪਾ ਮਾਰ ਕੇ ਬੈਠਣਾ

- (ਹਿੱਲਣ ਦਾ ਨਾਂ ਨਾ ਲੈਣਾ)

ਉਹ ਜੱਟ ਵਿਆਹ ਕਰਾਉਣ ਗਿਆ ਤੇ ਉੱਥੇ ਹੀ ਥੱਪਾ ਮਾਰ ਕੇ ਬਹਿ ਗਿਆ। ਆਵੇ ਭਾਵੇਂ ਨਾ ਆਵੇ, ਚੰਦ ਚੰਦਾਂ ਦੇ ਮਾਮਲੇ, ਚੜ੍ਹਨ ਚੜ੍ਹਨ, ਨਾ ਚੜ੍ਹਨ ਤੇ ਨਾਂ ਈ ਚੜ੍ਹਨ, ਪਤਾ ਕੋਈ ਨਹੀਂ ਉਸਦੇ ਆਉਣ ਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ