ਥੱਪੜੇ ਮਾਰਨੇ

- (ਕਿਸੇ ਥਾਂ ਆ ਕੇ ਛੇਤੀ ਹੀ ਮੁੜ ਜਾਣਾ)

ਇਹ ਆਵਣਾ ਕੀ ਹੋਇਆ ਜੋ ਰਾਤੀਂ ਆਇਆ, ਸਵੇਰੇ ਥੱਪੜੇ ਮਾਰ ਕੇ ਉੱਠ ਦੌੜਿਆ ? ਅਗਲਿਆਂ ਦਾ ਉਦਰੇਵਾਂ ਵੀ ਨਾ ਲੱਥਾ, ਤੇ ਦਿਲ ਵਧੀਕ ਉਦਾਸ ਹੋਯਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ