ਥਰ ਬੱਝ ਜਾਣਾ

- (ਕਿਸੇ ਚੀਜ਼ ਦਾ ਸੰਘਣੀ ਹੋ ਜਾਣਾ)

ਮੈਂ ਦਾਲ ਪਤਲੀ ਰੱਖਣੀ ਚਾਹੁੰਦੀ ਸਾਂ ਪਰ ਸੇਕ ਵੱਧ ਲੱਗ ਜਾਣ ਨਾਲ ਇਸ ਦਾ ਥਰ ਹੀ ਬੱਝ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ