ਥਰ ਥਰ ਕੰਬਣਾ

- (ਬਹੁਤ ਡਰ ਜਾਣਾ)

ਸੁਪਨੇ ਵਿਚ ਇਕ ਡਰਾਉਣੀ ਸੂਰਤ ਵਿਧਵਾ ਨੂੰ ਲਲਕਾਰ ਰਹੀ ਹੈ, ਠਹਿਰ ਜਾ ! ਬਚ ਕੇ ਨਾ ਜਾਵੀਂ ! ਹੁਣੇ ਮੇਰੀਆਂ ਖੂਨੀ ਦਾੜ੍ਹਾਂ ਤੇਰੀ ਹੱਡੀ ਪਸਲੀ ਚਬਾ ਜਾਣਗੀਆਂ । ਭੈ ਭੀਤ ਹੋਈ ਤ੍ਰੀਮਤ ਤਬ੍ਰਕ ਕੇ ਜਾਗ ਪਈ ਅਤੇ ਥਰ ਬਰ ਕੰਬਣ ਲੱਗ ਪਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ