ਠਰਕ ਹੋਣਾ

- (ਕਿਸੇ ਕੰਮ ਵਿੱਚ ਬਹੁਤ ਸੁਆਦ ਆਣਾ, ਚਸਕਾ ਹੋਣਾ)

ਮੈਨੂੰ ਗੱਲਾਂ ਦਾ ਠਰਕ ਘੱਟ ਹੈ। ਕੱਲ੍ਹ ਤਾਂ ਛਿੜ ਪਈ ਸੀ ਤਾਂ ਗੱਲ ਬਾਤ ਹੋ ਗਈ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ