ਠਰਕ ਲੱਗ ਜਾਣਾ

- (ਵਾਦੀ ਪੈ ਜਾਣੀ)

ਰਾਇ ਸਾਹਿਬ ਨੂੰ ਇਸ ਪਿਛਲੀ ਉਮਰੇ ਆ ਕੇ ਦਾਨ ਪੁੰਨ ਦਾ ਬੜਾ ਨਰਕ ਲੱਗ ਗਿਆ ਹੈ। ਸ਼ਾਇਦ ਉਹ ਪਿਛਲੇ ਗੁਨਾਹਾਂ ਦੀ ਤਲਫ਼ੀ ਲਈ ਇਹ ਸਭ ਕੁਝ ਕਰ ਰਹੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ