ਠੌਂਕਾ ਲਾਉਣਾ

- (ਥੋੜ੍ਹਾ ਚਿਰ ਸੌਂ ਲੈਣਾ)

ਤੁਸੀਂ ਹਾਲੀ ਰੋਟੀ ਹੀ ਪਏ ਖਾਂਦੇ ਹੋ। ਮੈਂ ਤੇ ਇਕ ਚੰਗਾ ਠੌਂਕਾ ਵੀ ਲਾ ਚੁੱਕਾ ਹਾਂ। ਮੇਰੀ ਆਦਤ ਹੈ ਰੋਟੀ ਖਾਂਦਿਆਂ ਹੀ ਸੌਂ ਜਾਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ