ਠੇਡੇ ਖਾਣੇ

- (ਔਕੜਾਂ ਵਿੱਚ ਪੈਣਾ, ਮੁਸ਼ਕਲਾਂ ਪੈਣੀਆਂ)

ਕਈ ਬੀ. ਏ., ਐਮ, ਏ, ਦੀਆਂ ਡਿਗਰੀਆਂ ਵਾਲੇ ਦੇਖੇ ਹਨ ਜਿਨ੍ਹਾਂ ਦੇ ਦੁਆਲੇ ਖਹੁਰੇਪਨ ਅਪਰੀਤੀ ਦੁਰਵਾਕਾਂ ਦੀ ਕੰਡਿਆਲੀ ਵਾੜ ਹੁੰਦੀ ਹੈ ! ਤੇ ਉਨ੍ਹਾਂ ਨੂੰ ਮਿਲ ਕੇ ਕਿਸੇ ਨੂੰ ਖ਼ੁਸ਼ੀ ਨਹੀਂ ਹੁੰਦੀ । ਉਹ ਦੁਨੀਆਂ ਦੀ ਆਮ ਜਾਚ ਤੇ ਵਾਕਫੀ ਨ ਹੋਣ ਕਰ ਕੇ ਹਰ ਥਾਂ ਠੇਡੇ ਖਾਂਦੇ ਹਨ ਤੇ ਨਾਲ ਦਿਆਂ ਨਾਲ ਖਹਿੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ