ਠੇਕਾ ਲੈਣਾ

- (ਕਿਸੇ ਦੀ ਲੋੜ ਨੂੰ ਪੂਰਾ ਕਰਨ ਦਾ ਜਿੰਮਾ ਚੁੱਕਣਾ)

ਮੰਨਿਆ, ਅੱਜ ਸਚਾਈ ਦੇ, ਮੂੰਹ ਉੱਤੇ ਪਰਦਾ ਪਿਆ ਹੋਇਐ, ਪਰ ! ਸਾਰੇ ਪੜਦੇ ਚੱਕਣ ਦਾ, ਕੋਈ ਤੂੰ ਹੀ ਠੇਕਾ ਲਿਆ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ